Панджабі: рівень «Початківець»
Панджабі на рівні початківець це місце, де все починається: алфавіт або перші звуки, привітання, числа й найпростіші речення. Ці уроки використовують дуже короткі тексти й поширені слова, з аудіо та перекладом, щоб ти міг(ла) стежити за кожним рядком.
Що ти вмітимеш на рівні початківець
- Вітатися з людьми й представлятися.
- Розуміти й вживати дуже поширені повсякденні слова.
- Читати дуже короткі прості тексти.
Приблизно 500 слів і близько 80–100 годин навчання, щоб досягти цього рівня.
Уроки мови «панджабі» для рівня початківець
Новини
Дивитися всі (7)
ФентезіПочатківецьਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਚੋਣਾਂ ‘ਚ ਮੁੜ ਜਿੱਤੀ ABVP, ਅੰਕਿਤ ਬਿਧਾਨ ਬਣਿਆ ਪ੍ਰਧਾਨ
ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਅਹੁਦੇ ‘ਤੇ ਅਕਾਲੀ ਦਲ ਤੇ ਭਾਜਪਾ ਗਠਜੋੜ ਵਾਲੀ ABVP ਦੇ ਅੰਕਿਤ ਬਿਧਾਨ ਦੀ ਜਿੱਤ ਹੋਈ ਹੈ। ਅਕਾਲੀ ਦਲ ਦੇ ਸਟੂਡੈਂਟ ਵਿੰਗ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (SOI) ਨੇ ਚੋਣ ਵਿੱਚ ਉਨ੍ਹਾਂ ਦਾ ਸਮਰਥਨ ਕੀਤਾ। ਅੰਕਿਤ ਪਹਿਲੀ ਵਾਰ ਪ੍ਰਧਾਨ ਬਣਨਗੇ। ਪਿਛਲੀ ਵਾਰ ABVP ਤੋਂ ਗੌਰਵਵੀਰ ਸੋਹਲ ਪ੍ਰਧਾਨ ਸਨ, ਪਰ ਉਨ੍ਹਾਂ […] The post ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਚੋਣਾਂ ‘ਚ ਮੁੜ ਜਿੱਤੀ ABVP, ਅੰਕਿਤ ਬਿਧਾਨ ਬਣਿਆ ਪ੍ਰਧਾਨ appeared first on Daily Post Punjabi.
Бізнес і кар’єраПочатківецьIPL ‘ਚੋਂ ਹਮੇਸ਼ਾ ਲਈ ਹਟ ਜਾਵੇਗਾ ‘ਇੰਪੈਕਟ ਪਲੇਅਰ’ ਨਿਯਮ? ਰੋਹਿਤ ਤੇ ਅਕਸ਼ਰ ਸਮੇਤ ਕਈ ਦਿੱਗਜ ਜਤਾ ਚੁੱਕੇ ਹਨ ਇਤਰਾਜ਼
ਨਵੀਂ ਦਿੱਲੀ 31 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਆਉਣ ਵਾਲੇ ਸੀਜ਼ਨ ਵਿੱਚ ਇੱਕ ਵੱਡਾ ਨਿਯਮ ਲਾਗੂ ਨਹੀਂ ਹੋ ਸਕਦਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਇਸ ਮਾਮਲੇ ‘ਤੇ ਵਿਚਾਰ ਕਰ ਰਿਹਾ ਹੈ ਅਤੇ ਇਸ ਨਿਯਮ ਬਾਰੇ ਸਾਰੀਆਂ ਫ੍ਰੈਂਚਾਇਜ਼ੀ ਤੋਂ ਰਾਏ ਮੰਗੀ ਹੈ ਖਾਸ ਕਰਕੇ ‘ਇੰਪੈਕਟ ਪਲੇਅਰ’ ਨਿਯਮ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ […] The post IPL ‘ਚੋਂ ਹਮੇਸ਼ਾ ਲਈ ਹਟ ਜਾਵੇਗਾ ‘ਇੰਪੈਕਟ ਪਲੇਅਰ’ ਨਿਯਮ? ਰੋਹਿਤ ਤੇ ਅਕਸ਼ਰ ਸਮੇਤ ਕਈ ਦਿੱਗਜ ਜਤਾ ਚੁੱਕੇ ਹਨ ਇਤਰਾਜ਼ appeared first on .
ДружбаПочатківецьAsian Games ’ਚ ਖਰਾਬ ਪ੍ਰਬੰਧਾਂ ਦੇ ਵਿਵਾਦ ’ਤੇ ਵੱਡਾ ਖੁਲਾਸਾ, ਜਾਪਾਨ ਨਹੀਂ ਭੇਜੇਗਾ ਭਾਰਤ ਆਪਣੀ ਬੀ ਟੀਮ
ਨਵੀਂ ਦਿੱਲੀ 31 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਅਗਲੇ ਮਹੀਨੇ ਜਾਪਾਨ ’ਚ ਹੋਣ ਵਾਲੀਆਂ ਆਇਚੀ-ਨਾਗੋਯਾ ਏਸ਼ੀਅਨ ਗੇਮਜ਼-2026 ’ਚ ਕ੍ਰਿਕਟ ਨਾਲ ਜੁੜੇ ਕਈ ਖਰਾਬ ਪ੍ਰਬੰਧਾਂ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਕਈ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਖਰਾਬ ਇੰਤਜ਼ਾਮਾਂ ਕਾਰਨ ਬੀਸੀਸੀਆਈ ਆਪਣੀ ਬੀ ਟੀਮ ਉੱਥੇ ਭੇਜ ਸਕਦਾ ਹੈ। ਹਾਲਾਂਕਿ, ਏਸ਼ੀਅਨ ਕ੍ਰਿਕਟ […] The post Asian Games ’ਚ ਖਰਾਬ ਪ੍ਰਬੰਧਾਂ ਦੇ ਵਿਵਾਦ ’ਤੇ ਵੱਡਾ ਖੁਲਾਸਾ, ਜਾਪਾਨ ਨਹੀਂ ਭੇਜੇਗਾ ਭਾਰਤ ਆਪਣੀ ਬੀ ਟੀਮ appeared first on .
Історії
Дивитися всі (320)Діалоги
Дивитися всі (320)Короткі монологи
Дивитися всі (320)Подкасти
Дивитися всі (3)Бізнес і кар’єра
ਕੰਮ 'ਤੇ ਨਵੀਆਂ ਮਾਹਰਤਾਵਾਂ ਸਿੱਖਣਾ
ਜਸਪ੍ਰੀਤ ਅਤੇ ਸਿਮਰਨ ਆਪਣੇ ਕੰਮ ਵਿੱਚ ਨਵੀਆਂ ਮਾਹਰਤਾਵਾਂ ਬਾਰੇ ਗੱਲ ਕਰਦੇ ਹਨ। ਉਹ ਹਰ ਰੋਜ਼ ਕੰਮ 'ਤੇ ਸਿੱਖਣ ਲਈ ਸਧਾਰਨ ਸੁਝਾਅ ਸਾਂਝੇ ਕਰਦੇ ਹਨ।
Фентезі
ਫ਼ਿਲਮਾਂ ਵਿੱਚ ਡਰੈਗਨ
ਜਸਪ੍ਰੀਤ ਅਤੇ ਸਿਮਰਨ ਫ਼ਿਲਮਾਂ ਅਤੇ ਕਾਰਟੂਨਾਂ ਵਿੱਚ ਡਰੈਗਨਾਂ ਬਾਰੇ ਸੌਖੀ ਪੰਜਾਬੀ ਵਿੱਚ ਗੱਲ ਕਰਦੇ ਹਨ। ਉਹ ਮਸ਼ਹੂਰ ਡਰੈਗਨਾਂ ਜਿਵੇਂ ਟੂਥਲੈੱਸ ਬਾਰੇ ਗੱਲ ਕਰਦੇ ਹਨ। ਇਹ ਨਵੇਂ ਸਿਖਿਆਰਥੀਆਂ ਲਈ ਇੱਕ ਸੌਖਾ ਅਤੇ ਮਜ਼ੇਦਾਰ ਐਪੀਸੋਡ ਹੈ।
Їжа
ਰਾਤ ਦਾ ਖਾਣਾ ਬਣਾਉਣਾ ਜਾਂ ਮੰਗਵਾਉਣਾ?
ਜਸਪ੍ਰੀਤ ਅਤੇ ਸਿਮਰਨ ਆਪਣੇ ਹਫ਼ਤਾਵਾਰੀ ਖਾਣ-ਪੀਣ ਦੀਆਂ ਆਦਤਾਂ ਬਾਰੇ ਗੱਲ ਕਰਦੇ ਹਨ। ਉਹ ਘਰ ਦਾ ਖਾਣਾ ਅਤੇ ਬਾਹਰੋਂ ਮੰਗਵਾਇਆ ਖਾਣਾ ਤੁਲਨਾ ਕਰਦੇ ਹਨ। ਉਹ ਸੌਖੀਆਂ ਵਿਅੰਜਨਾਂ, ਛੁੱਟੀਆਂ ਦੇ ਦਿਨਾਂ ਦੀ ਰਸੋਈ, ਅਤੇ ਪੈਸੇ ਤੇ ਸਮਾਂ ਬਚਾਉਣ ਦੇ ਤਰੀਕਿਆਂ ਬਾਰੇ ਗੱਲ ਕਰਦੇ ਹਨ।
Відео
Дивитися всі (99)
Початківець36:48ਲੜਾਈ ਤੋ ਬਾਅਦ ਸਾਊਦੀ ਅਰਬ ਦੇ ਹਾਲਾਤ Jedddah City Saudi Arabia | Punjabi Travel Couple | Ripan Khushi
Punjabi Travel Couple
Початківець20:39Movie Ki Offer Aa Gai 🥰
Happy Punjabi Family
Початківець27:40ਕ੍ਰਿਕਟਰ ਅਰਸ਼ਦੀਪ ਸਿੰਘ ਨਾਲ ਹੋਈ ਮੁਲਾਕਾਤ Punjabi Travel Couple | Ripan Khushi
Punjabi Travel Couple
Панджабі початківець за темами
Інші рівні мови «панджабі»
Не впевнений(а), що це твій рівень?
Пройди короткий тест на визначення рівня, і ми підкажемо, з чого почати.
Пройти тест на рівень