Hiburan dalam Punjabi

Hiburan: filem, muzik, permainan dan perkara yang kita lakukan untuk keseronokan. Baca dan dengar dalam Punjabi mengikut tahap anda, dari Pemula hingga Penguasaan, dengan audio, terjemahan dan kuiz.

Pelajaran Punjabi tentang Hiburan

HiburanLanjutan
Daily Post Punjabi31 Ogo

ਹਿਮਾਚਲ ਦੇ ਕੁੱਲੂ ‘ਚ ਬਿਨਾਂ ਮੀਂਹ ਦੇ ਖਿਸਕੀ ਜ਼ਮੀਨ, 200 ਮੀਟਰ ਲੰਮੀ ਸੜਕ ਹੋਈ ਗਾਇਬ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਨਿਰਮੰਡ ਸਬ-ਡਿਵੀਜ਼ਨ ਵਿੱਚ ਸੋਮਵਾਰ ਨੂੰ ਅਚਾਨਕ ਇੱਕ ਪਹਾੜੀ ਦਾ ਇੱਕ ਵੱਡਾ ਹਿੱਸਾ ਟੁੱਟ ਗਿਆ। ਬਿਨਾਂ ਕਿਸੇ ਮੀਂਹ ਦੇ ਬਾਗੀਪੁਲ-ਜੌਂ ਸੜਕ ‘ਤੇ ਲੈਂਡਸਲਾਈਡ ਹੋ ਗਿਆ। ਸੜਕ ‘ਤੇ ਵੱਡੀ ਮਾਤਰਾ ਵਿੱਚ ਮਲਬਾ ਡਿੱਗ ਗਿਆ ਅਤੇ ਕੁਝ ਮਿੰਟਾਂ ਵਿੱਚ ਹੀ ਸੜਕ ਦਾ ਲਗਭਗ 200 ਮੀਟਰ ਹਿੱਸਾ ਸਾਫ਼ ਹੋ ਗਿਆ। ਇਸ ਅਚਾਨਕ ਜ਼ਮੀਨ […] The post ਹਿਮਾਚਲ ਦੇ ਕੁੱਲੂ ‘ਚ ਬਿਨਾਂ ਮੀਂਹ ਦੇ ਖਿਸਕੀ ਜ਼ਮੀਨ, 200 ਮੀਟਰ ਲੰਮੀ ਸੜਕ ਹੋਈ ਗਾਇਬ appeared first on Daily Post Punjabi.

HiburanAtas pertengahan
Daily Post Punjabi31 Ogo

ਕਲਯੁੱਗੀ ਪੁੱਤ ਦਾ ਕਾਰਾ, ਨਸ਼ੇ ਦੀ ਹਾਲਤ ‘ਚ ਬਜ਼ੁਰਗ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਅਬੋਹਰ ਵਿੱਚ ਇੱਕ ਕਲਯੁੱਗੀ ਪੁੱਤ ਨੇ ਆਪਣੀ ਮਾਂ ‘ਤੇ ਪ੍ਰੈਸ਼ਰ ਕੁੱਕਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਘਟਨਾ ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਦੀ ਹੈ, ਜਦੋਂ ਪੁੱਤਰ ਨੇ ਆਪਣੀ 80 ਸਾਲਾ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਬਕ ਉਹ ਸ਼ਰਾਬੀ ਹਾਲਤ ਵਿੱਚ ਘਰ ਪਹੁੰਚਿਆ ਅਤੇ ਉਸ ਨਾਲ ਬਹਿਸ ਕਰਨ ਲੱਗ ਪਿਆ। ਆਪਣੇ […] The post ਕਲਯੁੱਗੀ ਪੁੱਤ ਦਾ ਕਾਰਾ, ਨਸ਼ੇ ਦੀ ਹਾਲਤ ‘ਚ ਬਜ਼ੁਰਗ ਮਾਂ ਨੂੰ ਉਤਾਰਿਆ ਮੌਤ ਦੇ ਘਾਟ appeared first on Daily Post Punjabi.

HiburanLanjutan
Daily Post Punjabi31 Ogo

ਨੇਪਾਲ ਚ ਹੜ੍ਹ ਦੇ ਪਾਣੀ ‘ਚ ਰੁੜ੍ਹਿਆ ਬੈਂਕ ਦਾ ਲਾਕਰ, ਲੋਕਾਂ ਨੇ ਲੁੱਟੇ 92 ਲੱਖ 68 ਹਜ਼ਾਰ 505 ਨੇਪਾਲੀ ਰੁਪਏ

ਨੇਪਾਲ ਤਿੱਬਤ ‘ਚ ਆਏ ਹੜ੍ਹ ਵਿਚ ਮਰਨ ਵਾਲਿਆਂ ਦਾ ਅੰਕੜਾ 682 ਹੋ ਗਿਆ ਹੈ। ਲਗਭਗ 3000 ਲੋਕ ਅਜੇ ਵੀ ਲਾਪਤਾ ਹਨ। ਇਨ੍ਹਾਂ ਵਿਚ 287 ਭਾਰਤੀ ਵੀ ਸ਼ਾਮਲ ਹਨ। ਇਸ ਤਬਾਹੀ ਦੇ 3 ਦਿਨ ਬਾਅਦ ਗਲੇਸ਼ੀਅਰ ਟੁੱਟਣ ਦਾ ਵੀਡੀਓ ਸਾਹਮਣੇ ਆਇਆ ਹੈ। ਨੇਪਾਲ ਵਿਚ ਹੜ੍ਹ ਦੌਰਾਨ ਭੋਟੇਕੋਸ਼ੀ ਇਲਾਕੇ ਤੋਂ ਇਕ ਬੈਂਕ ਦਾ ਲਾਕਰ ਵਹਿ ਕੇ ਕਈ […] The post ਨੇਪਾਲ ਚ ਹੜ੍ਹ ਦੇ ਪਾਣੀ ‘ਚ ਰੁੜ੍ਹਿਆ ਬੈਂਕ ਦਾ ਲਾਕਰ, ਲੋਕਾਂ ਨੇ ਲੁੱਟੇ 92 ਲੱਖ 68 ਹਜ਼ਾਰ 505 ਨੇਪਾਲੀ ਰੁਪਏ appeared first on Daily Post Punjabi.

Hiburan dalam Punjabi mengikut tahap

Topik Punjabi yang lain

Soalan tentang belajar Punjabi dengan Hiburan

Mengapa belajar Punjabi melalui Hiburan?
Kandungan yang anda minati menarik perhatian anda, dan perkataan yang sama muncul semula dalam pelajaran berbeza. Pengulangan itulah yang membuat kosa kata melekat.
Tahap manakah yang patut saya pilih untuk Hiburan dalam Punjabi?
Pilih tahap di mana anda memahami kira-kira sembilan daripada sepuluh perkataan. Setiap topik mempunyai pelajaran dari Pemula hingga Penguasaan, jadi anda boleh bermula dengan mudah dan naik ke atas.
Adakah kandungan Punjabi ini percuma?
Ya. Belajar adalah percuma, dengan audio, terjemahan dan kuiz. Premium menambah ciri tambahan seperti latihan tanpa had dan eksport.