Paňdžábština: úroveň Mistrovství
Mistrovství je mistrovství v jazyce paňdžábština: rozumíš téměř všemu a vnímáš nuance, humor i stylovou rovinu. Tyto lekce používají bohaté, idiomatické texty, které vybrousí nejjemnější detaily jazyka.
Co zvládneš na úrovni mistrovství
- Rozumět prakticky všemu, co čteš nebo slyšíš.
- Shrnout informace z různých zdrojů.
- Přesně vyjádřit jemné významové odstíny.
Na dosažení této úrovně potřebuješ asi 16 000 slov a zhruba 1 000–1 200 hodin studia.
Lekce jazyka paňdžábština pro mistrovství
Zprávy
Zobrazit všech 7
SpolečnostMistrovstvíPanjab University Election: SOI ਤੇ ABVP ਦੇ ਅੰਕਿਤ ਬਣੇ ਪ੍ਰਧਾਨ; CYSS ਦੂਜੇ ਤੇ NSUI ਤੀਜੇ ਨੰਬਰ ‘ਤੇ ਰਹੀ - PTC News
<a href="https://news.google.com/rss/articles/CBMi0AFBVV95cUxQZnQ4YzhrLTFDUHRDZUlmTDRaNElUdVpOc1d1Q0JlTDNmRGV0emttX0VNOVcxaVhndjRYNE85MXNwbE9sa0dWMlhRZ3AxazYxbXJZN3JZMHBDb3dENHl4Vnp4OE91X2E3N0N6eTNtcFZLNllMenpHTWt6UnVxUGdDbkVkRWFtUHA2cjFYLTdIaDBwT2l3Q01VM2FnU1E4X3BYTkdqZWNkWmdkQ0ZXSTk2RGtoUFo5cmY2VS1HbGZyTk40N25QRFBWWjRpVVJfTVZ1?oc=5" target="_blank">Panjab University Election: SOI ਤੇ ABVP ਦੇ ਅੰਕਿਤ ਬਣੇ ਪ੍ਰਧਾਨ; CYSS ਦੂਜੇ ਤੇ NSUI ਤੀਜੇ ਨੰਬਰ ‘ਤੇ ਰਹੀ</a> <font color="#6f6f6f">PTC News</font>
ZdravíMistrovstvíਕਸੂਤੇ ਫਸੇ ਰਾਜਾ ਵੜਿੰਗ! NCSC ਨੇ 5 ਦਿਨ ‘ਚ ਗ੍ਰਿਫਤਾਰੀ ਦੇ ਦਿੱਤੇ ਹੁਕਮ
ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (NCSC) ਨੇ ਇੱਕ ਚੋਣ ਰੈਲੀ ਦੌਰਾਨ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ‘ਤੇ ਕਥਿਤ ਤੌਰ ‘ਤੇ ਵਿਵਾਦਿਤ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਦੀ ਸੁਣਵਾਈ […] The post ਕਸੂਤੇ ਫਸੇ ਰਾਜਾ ਵੜਿੰਗ! NCSC ਨੇ 5 ਦਿਨ ‘ਚ ਗ੍ਰਿਫਤਾਰੀ ਦੇ ਦਿੱਤੇ ਹੁਕਮ appeared first on Daily Post Punjabi.
Každodenní životMistrovstvíDengue Low Platelets Foods: ਕੀ ਪਪੀਤੇ ਦੇ ਪੱਤੇ ਨਾਲ ਸੱਚਮੁੱਚ ਵੱਧਦੇ ਹਨ ਪਲੇਟਲੈਟਸ? ਜਾਣੋ ਡੇਂਗੂ ਡਾਈਟ ਨਾਲ ਜੁੜੇ ਮਿੱਥ ਅਤੇ ਸਹੀ Nutrition Guide
31 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਜਿਉਂ ਹੀ ਡੇਂਗੂ ਦਾ ਸੀਜ਼ਨ ਆਉਂਦਾ ਹੈ, ਹਰ ਘਰ ਅਤੇ ਇੰਟਰਨੈੱਟ ‘ਤੇ ਇੱਕੋ ਸਵਾਲ ਸਭ ਤੋਂ ਵੱਧ ਗੂੰਜਣ ਲੱਗਦਾ ਹੈ, “ਅਜਿਹਾ ਕੀ ਖਾਈਏ ਜਿਸ ਨਾਲ ਪਲੇਟਲੈਟਸ ਰਾਤੋ-ਰਾਤ ਵਧ ਜਾਣ?” ਕੋਈ ਪਪੀਤੇ ਦੇ ਪੱਤਿਆਂ ਦਾ ਰਸ ਪੀਣ ਦੀ ਸਲਾਹ ਦਿੰਦਾ ਹੈ, ਤਾਂ ਕੋਈ ਕੀਵੀ ਅਤੇ ਬੱਕਰੀ ਦਾ ਦੁੱਧ ਲੱਭਣ […] The post Dengue Low Platelets Foods: ਕੀ ਪਪੀਤੇ ਦੇ ਪੱਤੇ ਨਾਲ ਸੱਚਮੁੱਚ ਵੱਧਦੇ ਹਨ ਪਲੇਟਲੈਟਸ? ਜਾਣੋ ਡੇਂਗੂ ਡਾਈਟ ਨਾਲ ਜੁੜੇ ਮਿੱਥ ਅਤੇ ਸਹੀ Nutrition Guide appeared first on .
Příběhy
Zobrazit všech 320Dialogy
Zobrazit všech 320Krátké přednášky
Zobrazit všech 320Podcasty
Zobrazit všech 2Vzdělávání
ਅਸਫਲਤਾ ਇੱਕ ਪਾਠਕ੍ਰਮ ਵਜੋਂ
ਜਸਪ੍ਰੀਤ ਅਤੇ ਸਿਮਰਨ ਅਸਲੀ ਸਿੱਖਿਆ ਵਿੱਚ ਅਸਫਲਤਾ ਦੀ ਭੂਮਿਕਾ ਬਾਰੇ ਗੱਲ ਕਰਦੇ ਹਨ। ਉਹ ਸੰਗਿਆਨਾਤਮਕ ਖੋਜ, ਨਿੱਜੀ ਤਜ਼ਰਬਿਆਂ ਅਤੇ ਸੱਭਿਆਚਾਰਕ ਸੋਚ ਦੀ ਵਰਤੋਂ ਕਰਦੇ ਹੋਏ ਇਹ ਸਮਝਾਉਂਦੇ ਹਨ ਕਿ ਸਿੱਖਿਆ ਪ੍ਰਣਾਲੀਆਂ ਅਕਸਰ ਅਸਫਲਤਾ ਨੂੰ ਸਜ਼ਾ ਕਿਉਂ ਦਿੰਦੀਆਂ ਹਨ, ਜਦੋਂ ਕਿ ਇਹ ਸਿੱਖਣ ਦਾ ਸਭ ਤੋਂ ਭਰੋਸੇਮੰਦ ਸਾਧਨ ਹੈ।
Fantasy
ਕਲਪਨਾ ਕਿੱਥੇ ਖ਼ਤਮ ਹੁੰਦੀ ਹੈ ਅਤੇ ਲੋਕ-ਵਿਸ਼ਵਾਸ ਕਿੱਥੇ ਸ਼ੁਰੂ
ਜਸਪ੍ਰੀਤ ਅਤੇ ਸਿਮਰਨ ਬਣਾਈ ਗਈ ਕਲਪਨਿਕ ਕਹਾਣੀਆਂ ਅਤੇ ਜਿਉਂਦੇ ਲੋਕ-ਵਿਸ਼ਵਾਸਾਂ ਵਿਚਕਾਰਲੀ ਧੁੰਦਲੀ ਸਰਹੱਦ ਦੀ ਪੜਚੋਲ ਕਰਦੇ ਹਨ, ਇਹ ਵੇਖਦੇ ਹੋਏ ਕਿ ਵਿਸ਼ਵਾਸ, ਨਿਸ਼ਚਾ ਅਤੇ ਸੱਭਿਆਚਾਰਕ ਸੱਤਾ ਕਿਵੇਂ ਤੈਅ ਕਰਦੇ ਹਨ ਕਿ ਦੇਵਤਿਆਂ ਅਤੇ ਰੂਹਾਂ ਬਾਰੇ ਕੋਈ ਕਹਾਣੀ ਮਿੱਥ, ਧਰਮ ਹੈ ਜਾਂ ਮਨੋਰੰਜਨ।
Videa
Zobrazit všech 98
Mistrovství28:00ਪਾਕਿਸਤਾਨ ਚ ਕਿਵੇਂ ਹੁੰਦਾ ਬਰਾਤ ਦਾ ਸਵਾਗਤ Pakistan Village Marrige | Punjabi Travel Couple | Ripan Khushi
Punjabi Travel Couple
Mistrovství39:19ਬੇਬੇ-ਬਾਪੂ ਨੂੰ ਧੱਕੇ ਨਾਲ ਲਿਆਂਦਾ ਘਰ Back to Home | Punjabi Travel Couple | Ripan Khushi
Punjabi Travel Couple
Mistrovství20:36Room Plastr Ho Gaya🥰 || Happy Punjabi Family
Happy Punjabi Family
Paňdžábština mistrovství podle témat
Další úrovně jazyka paňdžábština
Nejsi si jistý/á, že je to tvá úroveň?
Udělej si krátký zařazovací test a doporučíme ti, kde začít.
Udělat test úrovně