البنجابية: مستوى مبتدئ
البنجابية بمستوى مبتدئ هو حيث يبدأ كل شيء: الأبجدية أو الأصوات الأولى، والتحيات، والأرقام، وأبسط الجمل. تستخدم هذه الدروس نصوصًا قصيرة جدًا وكلمات شائعة، مع الصوت والترجمة لتتابع كل سطر.
ما يمكنك فعله في مبتدئ
- ألقِ التحية على الناس وعرّف بنفسك.
- افهم الكلمات اليومية الشائعة جدًا واستخدمها.
- اقرأ نصوصًا قصيرة وبسيطة جدًا.
نحو 500 كلمة وقرابة 80–100 ساعة دراسة للوصول إلى هذا المستوى.
دروس البنجابية لمستوى مبتدئ
أخبار
عرض الكل (7)
خيالمبتدئਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਚੋਣਾਂ ‘ਚ ਮੁੜ ਜਿੱਤੀ ABVP, ਅੰਕਿਤ ਬਿਧਾਨ ਬਣਿਆ ਪ੍ਰਧਾਨ
ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਅਹੁਦੇ ‘ਤੇ ਅਕਾਲੀ ਦਲ ਤੇ ਭਾਜਪਾ ਗਠਜੋੜ ਵਾਲੀ ABVP ਦੇ ਅੰਕਿਤ ਬਿਧਾਨ ਦੀ ਜਿੱਤ ਹੋਈ ਹੈ। ਅਕਾਲੀ ਦਲ ਦੇ ਸਟੂਡੈਂਟ ਵਿੰਗ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (SOI) ਨੇ ਚੋਣ ਵਿੱਚ ਉਨ੍ਹਾਂ ਦਾ ਸਮਰਥਨ ਕੀਤਾ। ਅੰਕਿਤ ਪਹਿਲੀ ਵਾਰ ਪ੍ਰਧਾਨ ਬਣਨਗੇ। ਪਿਛਲੀ ਵਾਰ ABVP ਤੋਂ ਗੌਰਵਵੀਰ ਸੋਹਲ ਪ੍ਰਧਾਨ ਸਨ, ਪਰ ਉਨ੍ਹਾਂ […] The post ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਚੋਣਾਂ ‘ਚ ਮੁੜ ਜਿੱਤੀ ABVP, ਅੰਕਿਤ ਬਿਧਾਨ ਬਣਿਆ ਪ੍ਰਧਾਨ appeared first on Daily Post Punjabi.
الأعمال والمهنةمبتدئIPL ‘ਚੋਂ ਹਮੇਸ਼ਾ ਲਈ ਹਟ ਜਾਵੇਗਾ ‘ਇੰਪੈਕਟ ਪਲੇਅਰ’ ਨਿਯਮ? ਰੋਹਿਤ ਤੇ ਅਕਸ਼ਰ ਸਮੇਤ ਕਈ ਦਿੱਗਜ ਜਤਾ ਚੁੱਕੇ ਹਨ ਇਤਰਾਜ਼
ਨਵੀਂ ਦਿੱਲੀ 31 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਆਉਣ ਵਾਲੇ ਸੀਜ਼ਨ ਵਿੱਚ ਇੱਕ ਵੱਡਾ ਨਿਯਮ ਲਾਗੂ ਨਹੀਂ ਹੋ ਸਕਦਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਇਸ ਮਾਮਲੇ ‘ਤੇ ਵਿਚਾਰ ਕਰ ਰਿਹਾ ਹੈ ਅਤੇ ਇਸ ਨਿਯਮ ਬਾਰੇ ਸਾਰੀਆਂ ਫ੍ਰੈਂਚਾਇਜ਼ੀ ਤੋਂ ਰਾਏ ਮੰਗੀ ਹੈ ਖਾਸ ਕਰਕੇ ‘ਇੰਪੈਕਟ ਪਲੇਅਰ’ ਨਿਯਮ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ […] The post IPL ‘ਚੋਂ ਹਮੇਸ਼ਾ ਲਈ ਹਟ ਜਾਵੇਗਾ ‘ਇੰਪੈਕਟ ਪਲੇਅਰ’ ਨਿਯਮ? ਰੋਹਿਤ ਤੇ ਅਕਸ਼ਰ ਸਮੇਤ ਕਈ ਦਿੱਗਜ ਜਤਾ ਚੁੱਕੇ ਹਨ ਇਤਰਾਜ਼ appeared first on .
الصداقةمبتدئAsian Games ’ਚ ਖਰਾਬ ਪ੍ਰਬੰਧਾਂ ਦੇ ਵਿਵਾਦ ’ਤੇ ਵੱਡਾ ਖੁਲਾਸਾ, ਜਾਪਾਨ ਨਹੀਂ ਭੇਜੇਗਾ ਭਾਰਤ ਆਪਣੀ ਬੀ ਟੀਮ
ਨਵੀਂ ਦਿੱਲੀ 31 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਅਗਲੇ ਮਹੀਨੇ ਜਾਪਾਨ ’ਚ ਹੋਣ ਵਾਲੀਆਂ ਆਇਚੀ-ਨਾਗੋਯਾ ਏਸ਼ੀਅਨ ਗੇਮਜ਼-2026 ’ਚ ਕ੍ਰਿਕਟ ਨਾਲ ਜੁੜੇ ਕਈ ਖਰਾਬ ਪ੍ਰਬੰਧਾਂ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਕਈ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਖਰਾਬ ਇੰਤਜ਼ਾਮਾਂ ਕਾਰਨ ਬੀਸੀਸੀਆਈ ਆਪਣੀ ਬੀ ਟੀਮ ਉੱਥੇ ਭੇਜ ਸਕਦਾ ਹੈ। ਹਾਲਾਂਕਿ, ਏਸ਼ੀਅਨ ਕ੍ਰਿਕਟ […] The post Asian Games ’ਚ ਖਰਾਬ ਪ੍ਰਬੰਧਾਂ ਦੇ ਵਿਵਾਦ ’ਤੇ ਵੱਡਾ ਖੁਲਾਸਾ, ਜਾਪਾਨ ਨਹੀਂ ਭੇਜੇਗਾ ਭਾਰਤ ਆਪਣੀ ਬੀ ਟੀਮ appeared first on .
حوارات
عرض الكل (320)محادثات قصيرة
عرض الكل (320)بودكاست
عرض الكل (3)الأعمال والمهنة
ਕੰਮ 'ਤੇ ਨਵੀਆਂ ਮਾਹਰਤਾਵਾਂ ਸਿੱਖਣਾ
ਜਸਪ੍ਰੀਤ ਅਤੇ ਸਿਮਰਨ ਆਪਣੇ ਕੰਮ ਵਿੱਚ ਨਵੀਆਂ ਮਾਹਰਤਾਵਾਂ ਬਾਰੇ ਗੱਲ ਕਰਦੇ ਹਨ। ਉਹ ਹਰ ਰੋਜ਼ ਕੰਮ 'ਤੇ ਸਿੱਖਣ ਲਈ ਸਧਾਰਨ ਸੁਝਾਅ ਸਾਂਝੇ ਕਰਦੇ ਹਨ।
خيال
ਫ਼ਿਲਮਾਂ ਵਿੱਚ ਡਰੈਗਨ
ਜਸਪ੍ਰੀਤ ਅਤੇ ਸਿਮਰਨ ਫ਼ਿਲਮਾਂ ਅਤੇ ਕਾਰਟੂਨਾਂ ਵਿੱਚ ਡਰੈਗਨਾਂ ਬਾਰੇ ਸੌਖੀ ਪੰਜਾਬੀ ਵਿੱਚ ਗੱਲ ਕਰਦੇ ਹਨ। ਉਹ ਮਸ਼ਹੂਰ ਡਰੈਗਨਾਂ ਜਿਵੇਂ ਟੂਥਲੈੱਸ ਬਾਰੇ ਗੱਲ ਕਰਦੇ ਹਨ। ਇਹ ਨਵੇਂ ਸਿਖਿਆਰਥੀਆਂ ਲਈ ਇੱਕ ਸੌਖਾ ਅਤੇ ਮਜ਼ੇਦਾਰ ਐਪੀਸੋਡ ਹੈ।
الطعام
ਰਾਤ ਦਾ ਖਾਣਾ ਬਣਾਉਣਾ ਜਾਂ ਮੰਗਵਾਉਣਾ?
ਜਸਪ੍ਰੀਤ ਅਤੇ ਸਿਮਰਨ ਆਪਣੇ ਹਫ਼ਤਾਵਾਰੀ ਖਾਣ-ਪੀਣ ਦੀਆਂ ਆਦਤਾਂ ਬਾਰੇ ਗੱਲ ਕਰਦੇ ਹਨ। ਉਹ ਘਰ ਦਾ ਖਾਣਾ ਅਤੇ ਬਾਹਰੋਂ ਮੰਗਵਾਇਆ ਖਾਣਾ ਤੁਲਨਾ ਕਰਦੇ ਹਨ। ਉਹ ਸੌਖੀਆਂ ਵਿਅੰਜਨਾਂ, ਛੁੱਟੀਆਂ ਦੇ ਦਿਨਾਂ ਦੀ ਰਸੋਈ, ਅਤੇ ਪੈਸੇ ਤੇ ਸਮਾਂ ਬਚਾਉਣ ਦੇ ਤਰੀਕਿਆਂ ਬਾਰੇ ਗੱਲ ਕਰਦੇ ਹਨ।
فيديوهات
عرض الكل (99)البنجابية مبتدئ حسب الموضوع
مستويات البنجابية الأخرى
لست متأكدًا أن هذا مستواك؟
أجرِ اختبار تحديد المستوى القصير وسنقترح عليك من أين تبدأ.
أجرِ اختبار المستوى

